ਜਿਸ ਦਾ ਖਦਸ਼ਾ ਸੀ ਉਹ ਨਹੀਂ ਹੋਇਆ, ਜ਼ਿਲ੍ਹੇ ਗੁਰਦਾਸਪੁਰ ਅੰਦਰ ਚੋਣਾ ਅਮਨ ਸ਼ਾਂਤੀ ਨਾਲ ਨੇਪੜੇ ਚੜ੍ਹਿਆਂ, ਛੋਟੀ ਮੋਟੀ ਤਰਕਾਰ ਜਰੂਰ ਹੋਈ ਪਰ ਨਹੀਂ ਹੋਈ ਕੋਈ ਵੱਡੀ ਵਾਰਦਾਤ

ਗੁਰਦਾਸਪੁਰ, 20 ਫਰਵਰੀ (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਵਿੱਚ 20 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਜ਼ਿਲਾ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਅਮਨ ਅਮਾਨ ਨਾਲ ਚੋਣਾ ਕਰਵਾਉਣ ਵਿੱਚ ਸਫਲ ਰਿਹਾ। ਸਖਤ ਬੰਦੋਬਸਤਾਂ ਦੀ ਬਦੌਲਤ ਰਾਜਨੀਤੀਕ ਲੜਾਈ ਨੇ ਕੋਈ ਖੂਨੀ ਰੰਗਤ ਨਹੀਂ ਲਈ। ਜਿਸ ਸੰਬੰਧੀ ਸਾਰਿਆਂ ਨੂੰ ਚਿੰਤਾ ਸਤਾ ਰਹੀ ਸੀ ਅਤੇ ਖਦਸ਼ਾ ਬਰਕਰਾਰ ਸੀ। ਛੋਟੀ ਮੋਟੀ ਤੂ ਤੂ … Continue reading ਜਿਸ ਦਾ ਖਦਸ਼ਾ ਸੀ ਉਹ ਨਹੀਂ ਹੋਇਆ, ਜ਼ਿਲ੍ਹੇ ਗੁਰਦਾਸਪੁਰ ਅੰਦਰ ਚੋਣਾ ਅਮਨ ਸ਼ਾਂਤੀ ਨਾਲ ਨੇਪੜੇ ਚੜ੍ਹਿਆਂ, ਛੋਟੀ ਮੋਟੀ ਤਰਕਾਰ ਜਰੂਰ ਹੋਈ ਪਰ ਨਹੀਂ ਹੋਈ ਕੋਈ ਵੱਡੀ ਵਾਰਦਾਤ